ਚੰਨਾ ਧੜਕਨ ਬਣ ਕੇ
ਚੰਨਾ ਧੜਕਨ ਬਣ ਕੇ
punjabi,soulful,acousticvibeswithgentlestringsandasoothingmelody
[Verse]
ਤੂੰ ਮੈਨੂੰ ਪਿਆਰ ਨਹੀਂ ਕਰਦਾ
ਕਿਉਂ ਯਾਰ ਨੀ ਕਰਦਾ
ਪਹਿਲਾਂ ਵਾਂਗੂੰ ਮੇਰਾ ਖਿਆਲ ਨਹੀਂ ਕਰਦਾ

[Prechorus]
ਮੈਂ ਤੇਰੀ ਧੜਕਨ ਬਣ ਕੇ ਰਹਿਣਾ
ਨਾ ਜਾ ਅੱਖੀਆਂ ਤੋਂ ਦੂਰ

[Chorus]
ਚੰਨਾ
ਮੈਂ ਤੇਰੀ ਧੜਕਨ ਬਣ ਕੇ ਰਹਿਣਾ
ਨਾ ਜਾ ਅੱਖੀਆਂ ਤੋਂ ਦੂਰ
ਚੰਨਾ
ਨਾ ਜਾ ਅੱਖੀਆਂ ਤੋਂ ਦੂਰ

[Verse 2]
ਅਗਲੇ ਪੈਰ ਨੂੰ ਤੁਰਦੀਆਂ
ਮੈਂ ਪਿਛਲੇ ਪੈਰ ਹੀ ਮੁੜ ਪੈਂਦੀ
ਤੇਰੀ ਯਾਦ ਮੈਨੂੰ ਸੱਜਣਾ
ਜੀਣ ਨਾ ਦੇਵੇ

[Prechorus]
ਮੈਂ ਤੇਰੀ ਧੜਕਨ ਬਣ ਕੇ ਰਹਿਣਾ
ਨਾ ਜਾ ਅੱਖੀਆਂ ਤੋਂ ਦੂਰ

[Chorus]
ਚੰਨਾ
ਮੈਂ ਤੇਰੀ ਧੜਕਨ ਬਣ ਕੇ ਰਹਿਣਾ
ਨਾ ਜਾ ਅੱਖੀਆਂ ਤੋਂ ਦੂਰ
ਚੰਨਾ
ਨਾ ਜਾ ਅੱਖੀਆਂ ਤੋਂ ਦੂਰ