
Gujjar
HiphopPunjabi
ਕੇਂਦਾ ਕਿਵੇਂ ਆਇਆ ਗੁੱਜਰ ਬਿਨਾ 7 ਬੈਂਡ ਤੋਂ ਮੈਂ ਕਿਹਾ ਅਸੀਂ ਨਹੀਂ ਐੰਬੈਸੀਆਂ 'ਚ ਵੀਜ਼ਾ ਮੰਗਿਆ ਜਿੱਥੋਂ ਲੰਗ ਆਇਆ ਸੁਖਾ ਨਹੀਂ ਜਾਂਦਾ ਲੰਘੇਆ ਲੈ ਕੇ ਆਇਆ ਨਹੀਂ ਨਵੇਂ ਨਵੇਂ ਕੱਪੜੇ ਬੇਗਾਨ ਚ ਸ਼ੇਰ ਉੱਡੇ ਆਉਂਦੇ 35 ਫੁੱਟੀ ਕੰਧ ਟੱਪ ਕੇ ਗੁੱਜਰਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਬਿੱਲੋ ਦੁੱਕੀ ਟਿੱਕੀ ਸ਼ਿਕੀ ਦੀ ਤਾਣ ਗੱਲ ਛੱਡ ਦੇ ਗੁੱਜਰਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਬਿੱਲੋ ਦੁੱਕੀ ਟਿੱਕੀ ਸ਼ਿਕੀ ਦੀ ਤਾਣ ਗੱਲ ਛੱਡ ਦੇ (ਦੁੱਕੀ ਟਿੱਕੀ ਸ਼ਿਕੀ ਦੀ ਤਾਣ ਗੱਲ ਛੱਡ ਦੇ) (ਦੁੱਕੀ ਟਿੱਕੀ ਸ਼ਿਕੀ ਦੀ ਤਾਣ ਗੱਲ ਛੱਡ ਦੇ)