Love
Love
MakeaPunjabisongwithfullpunjabisongvibe

ਹਾਏ ਵੇਖ ਤੇਨੁੰ ਖੁਸ਼ ਰਹਿਦੀ ਸੋਨਿਆ....
ਗੱਲ ਕੋੜੀ ਕੱਰ ਕੇ ਨਾ ਗਮਾਂ ਵਿਚ ਪਾ ਦ੍ਵੀ...
ਵੇ ਤੇਰੇ ਮੋਢੇ ਨਾਲ ਮੋਢਾ ਜੋੜ ਤੁਰਦੀ...
ਦਿਲ ਤੋੜ ਕੇ ਨਾਂ ਰਾਹ ਸਿਵਿਆਂ ਦੇ ਪਾ ਦਵੀਂ
ਮੌਤ ਕਲੀ ਨੂੰ ਹਾਏ ਆਜੇ ਜੱਦੋ ਮਰਜੀ
ਬਿਂਨ ਤੇਰੇ ਜੋਂਨਾ ਜ਼ਿੰਦ ਨਹੀਂ ਵੇ ਭਾਲਦੀ 

ਤੇਨੁੰ ਰਹਿੰਦੀ ਨਾ ਫਿਕਰ ਮੇਰੀ ਸੋਨਿਆਂ
ਜੱਟੀ ਫਿਕਰਾਂ ਕਰੇ ਤੇ ਨਾਲੇ 
ਜਾਂਨ ਵਾਰਦੀ 
ਆਹਾ ਪਯਾਰ ਤਾਂ ਜਤੌਨਾ ਕੰਮ ਤੇਰਾ ਆ
ਕੁੜੀ ਡਰਦੀ ਆ ਥੋਡਾੱ ਗੱਲ ਤਾੰ ਨੀਂ ਟਾੱਲ ਦੀ 
ਤੇਨੁੰ ਰਹਿੰਦੀ ਨਾ ਫਿਕਰ ਮੇਰੀ ਸੋਨਿਆ