Sidhu
Sidhu
poprap
ਉਹ ਜਦ ਨੱਚਦੀਆਂ ਗਿੱਦੇ ਵਿੱਚ ਜੱਟੀਏ 
ਧੂੜਾ ਪੱਟ ਦੀਆਂ  ਨੀਰਾ ਬਿੱਲੋ ਜੱਟੀਏ 
ਨੀ ਤੂੰ ਗਿੱਧੇ ਦੇ ਵਿੱਚ ਗੇੜੇ ਦਿੱਤੇ ਚਾਰ ਨੀ 
ਚਾਰਾਂ ਉੱਤੋਂ ਗਏ ਚਰਸੋ ਰੋਂਦ ਬਿੱਲੋ ਵਾਰ ਨੀ
ਤੈਨੂੰ ਦੇਖ ਦੇਖ ਜੱਟੀਏ ਦਿਨਾਂ ਵਿੱਚ ਨਿਕਲਦੇ ਤਾਰੇ 
ਜਦ ਜੱਟ ਦਊ ਗਿੱਦੇ ਵਿੱਚ ਬੋਲੀਆਂ 
 ਫਲੋਰ ਪੱਟ ਦੀ ਤੂੰ ਨਾਰੇ 
ਓਹ ਜੱਟ ਦਊ ਗਿੱਦੇ ਵਿੱਚ ਬੋਲੀਆਂ 
 ਫਲੋਰ ਪੱਟ ਦੀ ਤੂੰ ਨਾਰੇ

ਉਹ ਦੇਖੀ ਕਹਿਣਗੇ ਅੰਬਰਾਂ ਦਾ ਚੰਨ ਥੱਲੇ ਲਾਹ ਰੱਖਿਆ 
ਸਾਡੀ ਜੋੜੀ ਨੇ ਅੱਲੜੇ ਜਗ ਮਚਾ ਰੱਖਿਆ 
ਉਹ ਦੇਖੀ ਕਹਿਣਗੇ ਅੰਬਰਾਂ ਦਾ ਚੰਨ ਥੱਲੇ ਲਾਹ ਰੱਖਿਆ 
ਸਾਡੀ ਜੋੜੀ ਨੇ ਅੱਲੜੇ ਜਗ  ਮਚਾ ਰੱਖਿਆ 
ਉਦੋਂ ਹੋਣਗੇ ਰਕਾਨੇ ਦੇਖੀ ਫੈਰ ਨੀ 
ਡੀਜੇ ਮੂਰੇ ਕਰੇਗੀ ਤੋਂ ਕਹਿਰ ਨੀ
ਨਾਲ ਚਲੋ ਗਏ ਲਲਕਾਰੇ 
ਜਦ ਜੱਟ ਦਊ ਗਿੱਦੇ ਵਿੱਚ ਬੋਲੀਆਂ 
 ਫਲੋਰ ਪੱਟ ਦੀ ਤੂੰ ਨਾਰੇ 
ਓਹ ਜੱਟ ਦਊ ਗਿੱਦੇ ਵਿੱਚ ਬੋਲੀਆਂ 
 ਫਲੋਰ ਪੱਟ ਦੀ ਤੂੰ ਨਾਰੇ


ਕਿਹੜਾ ਖੜਜੇ ਰਿਕਨੇ ਲੋਡੜ ਤਾਂ ਹੋਣ ਦੇ 
ਜੱਟਾਂ ਨੂੰ ਜੱਟੀਏ ਨੀ ਆਈ ਉੱਤੇ ਆਉਂਦੇ 
ਕਿਹੜਾ ਖੜਜੇ ਰਿਕਨੇ ਲੋਡੜ ਤਾਂ ਹੋਣ ਦੇ 
ਜੱਟਾਂ ਨੂੰ ਜੱਟੀਏ ਨੀ ਆਈ ਉੱਤੇ ਆਉਂਦੇ 
ਸਿੱਧਵਾਂ ਹੀ ਬਣੂਗੀ ਪਛਾਣ 
ਹਾਏ ਸਿੱਧੂ ਤੋਰੂ ਨਾਲ ਨਾਲ 
ਕਿਹੜਾ ਹੱਥ ਫੜ ਕੇ ਤੂੰ ਨੱਚ ਮੁਟਿਆਰੇ 
ਜਦ ਜੱਟ ਦਊ ਗਿੱਦੇ ਵਿੱਚ ਬੋਲੀਆਂ 
 ਫਲੋਰ ਪੱਟ ਦੀ ਤੂੰ ਨਾਰੇ 
ਓਹ ਜੱਟ ਦਊ ਗਿੱਦੇ ਵਿੱਚ ਬੋਲੀਆਂ 
 ਫਲੋਰ ਪੱਟ ਦੀ ਤੂੰ ਨਾਰੇ